Punjabi Status (Jan 2021) – 1000+ New & Unique Punjabi Status For WhatsApp & FB

21

If you are a Punjabi and looking for Punjabi Status for WhatsApp and Facebook then you have come to the right place. Knowing multiple languages makes a lot of things quite easier but when it comes to express our emotion and feeling, we always choose our mother tongue.

With that in mind, we have decided to bring an amazing collection of Punjabi Status for WhatsApp and Facebook. We will keep updating this Punjabi Status page on a weekly basis. So, be sure to check back when the new status is updated.

All Punjabi Status that we have mentioned below can be copied and directly share on WhatsApp or Facebook. Unlike other websites, Status Daily is created to help people finding it difficult to copy status in their phones or PC. Without any further ado, let’s go through:

Punjabi Status For WhatsApp and Facebook – Jan 2021

ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..❤ ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!❤🙏

ਮੈਂ ਬੜੇ 😢 ਦਰਦ ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ 💰 ਦੁਨੀਆਂ ਏ ਯਾਰੋ ! ਇਹ ,🕐 ਵਕਤ ਆਉਣ ਤੇ ਸਭ ਨੇ😢 ਰੰਗ ਵਿਖਾਏ ਨੇ

ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..

ਨਫ਼ਰਤ ਵੀ ਕਰਕੇ ਦੇਖ ਲਵੋ ✔ ਪਰ TuhadA 👈 Sarna 😏 ਨਈ ❌ ਜਦੋਂ ਅਸੀ Nibhayi Dilo ਤੁਸੀ 😆 ਜਰਨਾ 😑 ਨਈ 💯 😍😘

#ਵਕ਼ਤ ਨੇ ਫਸਾਇਆ ਹੈ ਪਰ #ਪਰੇਸ਼ਾਨ ਨਹੀਂ ਹਾਂ,
#ਹਾਲਾਤਾਂ ਤੋਂ ਹਾਰ ਜਾਵਾਂ ਮੈਂ ਉਹ #ਇਨਸਾਨ ਨਹੀਂ ਹਾਂ!

ਮਿਹਨਤ ਬੇਸਬਰੀ ਨਾਲ ਕਰੋ ,
ਪਰ ਨਤੀਜੇ ਦੇਖਣ ਲਈ ਸਬਰ ਕਰੋ

ਰਿਸ਼ਤਾ💑ਉਹੀ ਨਿੱਭਦਾ💞ਹੁੰਦਾ
ਜਿਸ💞ਵਿੱਚ ਸਬਦ📋ਘੱਟ ਤੇ ਸਮਝ😊ਜਿਆਦਾ ਹੋਵੇ
ਤਕਰਾਰ👊ਘੱਟ ਤੇ #ਪਿਆਰ💏ਜਿਆਦਾ ਹੋਵੇ..

ਕਮੀਆਂ ਸਾਰਿਆ ਚ ਹੁੰਦੀਆਂ ਨੇ ਪਰ ਨਜ਼ਰ ਸਿਰਫ ਦੂਸਰਿਆਂ ਚ ਆਉਂਦੀਆਂ ਨੇ

ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..

ਮਿਲੇ ਜੇ ਹੁੰਗਾਰਾ ਭਰਵਾਂ ਜਿਆਂ ,,,
ਬਾਤਾਂ ਇਸ਼ਕੇ ਦੀਆਂ ਮੱਲੋ-ਮੱਲੀ ਪੈਂਦੀਆਂ ਨੇ ❤️

ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ �ਤੇ ਹੱਸਦਾ ਰਹੀਂ..!!

ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ ❤️

ਪਾਣੀ ਵਾਂਗ ਚੱਲਦਾ ਰਹਿ
ਵਕਤ ਆਇਆ ਤਾਂ ਪੁੱਲਾਂ ਦੇ ਉਤੋ ਦੀ ਵੀ ਹੋਵਾਗੇ!

ਗਲਤੀ😞ਹੋਣ ਤੇ ਸਾਥ😐ਛੱਡਣ ਵਾਲੇ😟ਤਾ ਬਹੁਤ ਨੇ ਪਰ ਗਲਤੀ😞ਨੂੰ ਭੁੱਲ😊ਕੇ ਸਾਥ ਨਿਭਾਉਣ😍ਵਾਲਾ ਕੋਈ_ਕੋਈ ਹੁੰਦਾ✌🏻✌🏻✌🏻✌🏻

ਕਿੱਥੇ ਪਤਾ ਲਗਦਾ ਹੈ….ਕਿਸੇ ਦੇ ਦਿਲ ਦਾ….ਪਿਆਰ-ਪਿਆਰ ਕਹਿ ਸਭਮਤਲਬ ਕੱਢ ਜਾਂਦੇ ਨੇ….!!!

ਮੰਗਦੇ ਆ Wish ਕਹਿੰਦੇ ਕਰਨਾ Finish
ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ

ਮੇਰੇ ਬਦਲਣ ‘ਚ ਬਹੁਤ ਹੀ ਕਾਰਨ ਨੇ, ਕੁੱਝ ਕਿਸਮਤ ਦੀਆਂ ਮਾਰਾਂ ਨੇ ਕੁੱਝ ਮੁਹੱਬਤ ਦੀਆਂ ਹਾਰਾਂ ਨੇ

ਇਹ ਹੀ ਤਾਂ ਮੁੱਹਬਤ ਹੈ…ਕਿਸੇ ਨੂੰ ਸੋਚਣਾ…ਫਿਰ ਮੁਸਕਰਾਉਣਾ…ਤੇ ਫਿਰ ਹੁੰਝੂ ਵਹਾਉਣਦੇ ਹੋਏ…ਸੌ ਜਾਣਾ…..!!!!

ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਣਾ ਇਨਸਾਨ ਦੀ ਅਸਲੀਅਤ ਸਮਾ ਦੱਸਦਾ…!!

ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ ਨਾਂ ਯਾਦ ਕਰੀ ਨਾਂ ਯਾਦ ਆਵੀ

ਅੱਛਾ ਹੂਆ ਕੀ ਮੈਂ ਨਿਕਲ ਆਯਾ
ਬਹੁਤ ਭੀੜ ਥੀ ਤੇਰੇ ਦਿਲ ਮੇਂ

ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ
🙏🏻ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ 🙏🏻

ਘਰ ਨੀ ਵਸਾਈਦਾ ਸ਼ਰੀਕਾਂ ਜਾੜਕੇ
ਉੱਗੀਦਾ ਏ ਪੱਥਰਾਂ ਦੇ ਸੀਨੇ ਪਾੜਕੇ

ਕਭੀ ਮਿਲੋਗੇ ਤੋ ਜਾਨ ਜਾਓਗੇ❣️
ਹਮ ਵੈਸੇ ਨਹੀਂ ਜੈਸੇ ਬਤਾਏ ਜਾਤੇ ਹੈਂ..

ਨੀ ਮੱਠਾ-ਮੱਠਾ 😊ਦੁੱਖ ਜੱਟ ਨੂੰ…
ਤੇਰਾ ਮਿੱਠਾ-ਮਿੱਠਾ ਬੁੱਲ੍ਹੀਆਂ ਚੋਂ ਹੱਸਣਾ…

ਪਿਆਰ ਵਿੱਚ ਫਾਇਦੇ ਤੇ ਨੁਕਸਾਨ ਨੀਂ ਹੁੰਦੇ👈✌ ਉਹ ਵੱਖਰੀ ਗੱਲ ਆ ਕਿ ਲੋਕਾਂ ਦੇ ਦਿਲਾਂ ਚ ਕਦਰ ਕਰਨ ਲਈ ਅਰਮਾਨ ਨੀਂ ਹੁੰਦੇ✌👈

ਤੈਨੂੰ ਜਿੰਦਗੀ ਚੰਗੀ ਦੇਣ ਲਈ ਬਾਪੂ ਨੇ ਦਿਲ ਤੇ ਪਤਾ ਨਹੀ ਕੀ ਕੁਝ ਜਰਿਆ ਐ , ਤੂੰ ਹਮੇਸਾ ਖੁਸ ਰਹੇ ਤੇਰੇ ਲਈ ਉਹਨੇ ਆਪਣੀਆਂ ਰੀਝਾ ਨੂੰ ਮਾਰਕੇ ਤੈਨੂੰ ਖੁਸ ਕਰਿਆ ਐ

☺☺ਜਿਸ Din ਮੈਂ ਪਿਆਰ ✌ Naal ਗੱਲ ਕਰਨੀ ਸ਼ੁਰੂ Karti . . . KamleYa 😉😉 ਤੈਨੂੰ…Sugar👍…ਹੋ ਜਾਣੀ 😃😄 Aa..😂😂😜😛

ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ…ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ…

ਤੁਹਾਡੇ ਨਾਲ ਕੋਈ ਗਿਲਾ ਨਹੀਂ ਕਿ ਤੁਸੀਂ ਸਾਡੇ ਨਹੀਂ ਹੋਏ , ਗਿਲਾ ਤਾਂ ਆਪਣੇ ਨਾਲ ਏ ਕਿ ਅਸੀ ਕਿਸੇ ਦੇ ਨਹੀਂ ਹੋਏ ..

ਰਿਸ਼ਤਿਆਂ ਨੂੰ ਵਕਤ ਦਿਓ_____ ਤਾਜ ਮਹੱਲ ਨੂੰ ਦੁਨੀਆਂ ਨੇ ਦੇਖਿਆ ਹੈ, ਮੁਮਤਾਜ ਨੇ ਨਹੀਂ॥

ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ‘ਜਿਹੜੇ’ ਆਪਣੇ ਸੀ ਉਹ ਕਦੇ ਖੁਸ਼ ਹੋਏ ਨਹੀਂ ਤੇ ਜਿਹੜੇ ਖੁਸ਼ ਹੋਏ ਉਹ ਕਦੇ ਆਪਣੇ ਬਣੇ ਨਹੀਂ

ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।

ਬਹੁਤ ਤਕਲੀਫ ਹੁੰਦੀ ਹੈ ਜਦੋ ਤੂੰ ਸਾਰਿਆ ਨਾਲ ਗੱਲ ਕਰਦਾ ਹੈ… ਮੈਨੂੰ ਛੱਡ ਕੇ…!!!

ਜੇ ਗ਼ਲਤ-ਫ਼ਹਿਮੀ ਦੂਰ ਨਾ ਕੀਤੀ ਜਾਵੇ ਤਾਂ ਉਹ ਨਫਰਤ ਵਿੱਚ ਬਦਲ ਜਾਂਦੀ ਹੈ…!!!

ਕਦੇ ਵੀ ਹੰਕਾਰ ਨਾ ਕਰੋ ਆਪਣੀ ਖੁਦੀ ਦਾ, ਏੱਥੇ ਤਾਸ਼ ਦਾ ਪੱਤਾ ਗਵਾਚਣ ਤੇ ਜੋਕਰ ਨੂੰ ਵੀ ਬਾਦਸ਼ਾਹ ਬਣਾ ਲਿਆ ਜਾਂਦਾ ਹੈ

ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ ਬਾਹਰੋਂ ਦਿਲਦਾਰ ਨੇ । .

ਕਰ ਫਰਿਆਦ ਮੁਰੀਦਾਂ ਉਸਨੂੰ,
ਜੋ ਸੱਭ ਦੇ ਬੇੜੇ ਤਾਰਦਾ,,
ਸੁਣਿਆ ਜਿਸਦੇ ਵੱਲ ਉਹ ਹੋਵੇ,,,
ਉਹ ਤਾਂ ਕਦੇ ਨਹੀਉ ਹਾਰਦਾ,,,,

ਅਸੀਂ ਵੀ ਮੱਛੀ🐟 ਵਰਗੇ ਹੋ ਗਏ ਹਾਂ
🙄🤔
ਹੱਥ ਲਗਾਇਆ ਤਾਂ ਡਰ ਜਾਵਾਂਗੇ, ਬਾਹਰ ਕੱਢਿਆ ਤਾਂ ਮਰ ਜਾਵਾਂਗੇ
😂😂😂

ਤੂੰ ਮੈਨੂੰ ਪਰਖਣ ਲਈ ਪੂਰੀ ਜਿੰਦਗੀ ਲਗਾ ਦਿੱਤੀ ਕਾਸ਼..!! ਕੁਝ ਪਲ ਮੈਨੂੰ ਸਮਝਣ ਲਈ ਵੀ ਲਗਾਏ ਹੁੰਦੇ ਤਾਂ ਅੱਜ ਜਿੰਦਗੀ ਦੇ ਮਾਇਨੇ ਹੀ ਕੁਝ ਹੋਰ ਹੁੰਦੇ….!!!

ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ….ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ…..!!!!!

ਤੂੰ ਮੈਨੂੰ ਪਰਖਣ ਲਈ ਪੂਰੀ ਜਿੰਦਗੀ ਲਗਾ ਦਿੱਤੀ ਕਾਸ਼..!! ਕੁਝ ਪਲ ਮੈਨੂੰ ਸਮਝਣ ਲਈ ਵੀ ਲਗਾਏ ਹੁੰਦੇ ਤਾਂ ਅੱਜ ਜਿੰਦਗੀ ਦੇ ਮਾਇਨੇ ਹੀ ਕੁਝ ਹੋਰ ਹੁੰਦੇ….!!!

ਜ਼ਿੰਦਗੀ ਦੇ ਕੋਈ ਹੱਥ ਨਹੀਂ ਹੁੰਦੇ ਪਰ ਫਿਰ ਵੀ ਕਦੀ ਉਹ ਇਹੋ ਜੇਹਾ ਥੱਪੜ ਮਾਰਦੀ ਹੈ ਜੋ ਸਾਰੀ ਉਮਰ ਯਾਦ ਰਹਿੰਦਾ ਹੈ

ਹੁਣ ਭੁੱਖ ਨੀ ਲਹਿੰਦੀ ਵੇਖ ਕੇ ਹਾਏ ਇਹਨਾ ਜੀਨਾ ਵਾਲਿਆ ਨੂੰ, ਸਾਦੇ ਕੱਪੜੇਆ ਦੇ ਵਿੱਚ ਚੇਹਰਾ ਜਦ ਮਾਸੂਮ ਯਾਦ ਆਉਦਾ ਏ

👉🏻ਤੂੰ ਫੁੱਲਾਂ🌹ਜਿਹੇ ਦਿਲ ਤੋੜਦਾ💔ਵਫ਼ਾਦਾਰ ਨਈ ਪਤੰਦਰਾ ਤੂੰ😑,,ਵੇ ਦਿਲ ਤੇਰਾ ਕਾਲਾ🖤ਮੁੰਡਿਆ ਭਾਵੇਂ ਚੰਨ🌝ਤੋਂ ਸੁੰਨਖਾ👌🏻ਤੇਰਾ ਮੂੰਹ😬

ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ।

ਉਹਨੂੰ ਫਿਕਰ ਬਾਰੇ ਕੀ ਪਤਾ, ਜੀਹਨੇ ਕਿਸੇ ਦੀ ਪਰਵਾਹ ਹੀ ਨਹੀ ਕੀਤੀ

ਕਹਿਣ ਨੂੰ ਤਾਂ ਹੰਝੂ ਆਪਣੇ ਹੁੰਦੇ ਨੇ, ਪਰ ਇਹਨਾ ਨੂੰ ਦਿੰਦਾ ਕੋਈ ਹੋਰ ਹੈ…!!!